Sikh Festivals Calendar SGPC Jantri Nanakshahi

2021 Nanakshahi Calendar, Sikh Festivals 2021 SGPC, List of Punjabi Festivals

Calendar Date Event (Nanakshahi Sammat Date)

੦੬/੦੧/੨੦੨੧ ਦਿਨ ਬੁੱਧਵਾਰ ਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ, ਨਾਨਕਸ਼ਾਹੀ ਸੰਮਤ ਤਰੀਕ   ੨੩ ਪੋਹ ੫੫੨
06/Jan/2021 Day Wednesday Shahidi Divas Bhai Kehar Singh Bhai Satwant Singh, Nanakshahi Calendar Date 23 Poh 552

੧੩/੦੧/੨੦੨੧ ਦਿਨ ਬੁੱਧਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ   ੩੦ ਪੋਹ ੫੫੨
13/Jan/2021 Day Wednesday Masya , Nanakshahi Calendar Date 30 Poh 552


੧੪/੦੧/੨੦੨੧ ਦਿਨ ਵੀਰਵਾਰ ਸੰਗਰਾਂਦ (ਮਾਘ), ਨੀਂਹ/ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) , ਨਾਨਕਸ਼ਾਹੀ ਸੰਮਤ ਤਰੀਕ   ੦੧ ਮਾਘ ੫੫੨
14/Jan/2021 Day Thursday Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) , Nanakshahi Calendar Date 01 Magh 552

੧੭/੦੧/੨੦੨੧ ਦਿਨ ਐਤਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ   ੦੪ ਮਾਘ ੫੫੨
17/Jan/2021 Day Sunday Panchmi , Nanakshahi Calendar Date 04 Magh 552

੨੦/੦੧/੨੦੨੧ ਦਿਨ ਬੁੱਧਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) , ਨਾਨਕਸ਼ਾਹੀ ਸੰਮਤ ਤਰੀਕ   ੦੭ ਮਾਘ ੫੫੨
20/Jan/2021 Day Wednesday Parkash Gurpurab Sri Guru Gobind Singh ji, Chabiyan Da Morcha (Amritsar) , Nanakshahi Calendar Date 07 Magh 552

੨੨/੦੧/੨੦੨੧ ਦਿਨ ਸ਼ੁੱਕਰਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ   ੦੯ ਮਾਘ ੫੫੨
22/Jan/2021 Day Friday Dashmi , Nanakshahi Calendar Date 09 Magh 552

੨੭/੦੧/੨੦੨੧ ਦਿਨ ਬੁੱਧਵਾਰ ਜਨਮ ਦਿਨ ਬਾਬਾ ਦੀਪ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ   ੧੪ ਮਾਘ ੫੫੨
27/Jan/2021 Day Wednesday Janamdin Baba Deep Singh ji , Nanakshahi Calendar Date 14 Magh 552

੨੮/੦੧/੨੦੨੧ ਦਿਨ ਵੀਰਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ   ੧੫ ਮਾਘ ੫੫੨
28/Jan/2021 Day Thursday Puranmashi , Nanakshahi Calendar Date 15 Magh 552

੦੯/੦੨/੨੦੨੧ ਦਿਨ ਮੰਗਲਵਾਰ ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) , ਨਾਨਕਸ਼ਾਹੀ ਸੰਮਤ ਤਰੀਕ   ੨੭ ਮਾਘ ੫੫੨
09/Feb/2021 Day Tuesday Wadda Ghallughara Kup Rohira (Sangrur) , Nanakshahi Calendar Date 27 Magh 552

੧੧/੦੨/੨੦੨੧ ਦਿਨ ਵੀਰਵਾਰ ਮੱਸਿਆ, ਜਨਮ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ   ੨੯ ਮਾਘ ੫੫੨
11/Feb/2021 Day Thursday Masya, Janamdin Sahibzada Ajit Singh ji , Nanakshahi Calendar Date 29 Magh 552

੧੨/੦੨/੨੦੨੧ ਦਿਨ ਸ਼ੁੱਕਰਵਾਰ ਸੰਗਰਾਂਦ (ਫੱਗਣ) , ਨਾਨਕਸ਼ਾਹੀ ਸੰਮਤ ਤਰੀਕ   ੦੧ ਫੱਗਣ ੫੫੨
12/Feb/2021 Day Friday Sangrand (Phalgun) , Nanakshahi Calendar Date 01 Phalgun 552

੧੬/੦੨/੨੦੨੧ ਦਿਨ ਮੰਗਲਵਾਰ ਪੰਚਮੀ, ਬਸੰਤ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ   ੦੫ ਫੱਗਣ ੫੫੨
16/Feb/2021 Day Tuesday Panchmi, Basant Panchmi , Nanakshahi Calendar Date 05 Phalgun 552

੨੧/੦੨/੨੦੨੧ ਦਿਨ ਐਤਵਾਰ ਦਸ਼ਮੀ, ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) , ਨਾਨਕਸ਼ਾਹੀ ਸੰਮਤ ਤਰੀਕ   ੧੦ ਫੱਗਣ ੫੫੨
21/Feb/2021 Day Sunday Dashmi, Saka Sri Nankana Sahib (Pakistan), Jaitu Da Morcha (Faridkot) , Nanakshahi Calendar Date 10 Phalgun 552

੨੫/੦੨/੨੦੨੧ ਦਿਨ ਵੀਰਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ , ਨਾਨਕਸ਼ਾਹੀ ਸੰਮਤ ਤਰੀਕ   ੧੪ ਫੱਗਣ ੫੫੨
25/Feb/2021 Day Thursday Parkash Gurpurab Sri Guru Harirai ji , Nanakshahi Calendar Date 14 Phalgun 552

੨੭/੦੨/੨੦੨੧ ਦਿਨ ਸ਼ਨਿੱਚਰਵਾਰ ਪੂਰਨਮਾਸ਼ੀ, ਜਨਮ ਦਿਨ ਭਗਤ ਰਵਿਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ   ੧੬ ਫੱਗਣ ੫੫੨
27/Feb/2021 Day Saturday Puranmashi, Janamdin Bhagat Ravidas ji , Nanakshahi Calendar Date 16 Phalgun 552

੧੩/੦੩/੨੦੨੧ ਦਿਨ ਸ਼ਨਿੱਚਰਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ   ੩੦ ਫੱਗਣ ੫੫੨
13/Mar/2021 Day Saturday Masya , Nanakshahi Calendar Date 30 Phalgun 552

੧੪/੦੩/੨੦੨੧ ਦਿਨ ਐਤਵਾਰ ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੩ , ਨਾਨਕਸ਼ਾਹੀ ਸੰਮਤ ਤਰੀਕ   ੦੧ ਚੇਤ ੫੫੩
14/Mar/2021 Day Sunday Sangrand (Chet), Nanakshahi Punjabi New Year 553 , Nanakshahi Calendar Date 01 Chet 553

੧੫/੦੩/੨੦੨੧ ਦਿਨ ਸੋਮਵਾਰ ਸ. ਬਘੇਲ ਸਿੰਘ ਵੱਲੋਂ ਦਿੱਲੀ ਫਤਿਹ , ਨਾਨਕਸ਼ਾਹੀ ਸੰਮਤ ਤਰੀਕ   ੦੨ ਚੇਤ ੫੫੩
15/Mar/2021 Day Monday S. Baghel Singh Delhi Fateh , Nanakshahi Calendar Date 02 Chet 553

੧੮/੦੩/੨੦੨੧ ਦਿਨ ਵੀਰਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ   ੦੫ ਚੇਤ ੫੫੩
18/Mar/2021 Day Thursday Panchmi , Nanakshahi Calendar Date 05 Chet 553

੨੩/੦੩/੨੦੨੧ ਦਿਨ ਮੰਗਲਵਾਰ ਸ਼ਹੀਦੀ ਦਿਹਾੜਾ ਸ. ਭਗਤ ਸਿੰਘ , ਨਾਨਕਸ਼ਾਹੀ ਸੰਮਤ ਤਰੀਕ   ੧੦ ਚੇਤ ੫੫੩
23/Mar/2021 Day Tuesday Shahidi Divas S. Bhagat Singh , Nanakshahi Calendar Date 10 Chet 553

੨੪/੦੩/੨੦੨੧ ਦਿਨ ਬੁੱਧਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ   ੧੧ ਚੇਤ ੫੫੩
24/Mar/2021 Day Wednesday Dashmi , Nanakshahi Calendar Date 11 Chet 553

੨੫/੦੩/੨੦੨੧ ਦਿਨ ਵੀਰਵਾਰ ਸ਼ਹੀਦੀ ਦਿਹਾੜਾ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ , ਨਾਨਕਸ਼ਾਹੀ ਸੰਮਤ ਤਰੀਕ   ੧੨ ਚੇਤ ੫੫੩
25/Mar/2021 Day Thursday Shahidi Divas Bhai Subeg Singh Bhai Shahbaz Singh , Nanakshahi Calendar Date 12 Chet 553

੨੮/੦੩/੨੦੨੧ ਦਿਨ ਐਤਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ   ੧੫ ਚੇਤ ੫੫੩
28/Mar/2021 Day Sunday Puranmashi , Nanakshahi Calendar Date 15 Chet 553

੨੯/੦੩/੨੦੨੧ ਦਿਨ ਸੋਮਵਾਰ ਹੋਲਾ ਮਹੱਲਾ , ਨਾਨਕਸ਼ਾਹੀ ਸੰਮਤ ਤਰੀਕ   ੧੬ ਚੇਤ ੫੫੩
29/Mar/2021 Day Monday Hola Mahalla , Nanakshahi Calendar Date 16 Chet 553

੦੯/੦੪/੨੦੨੧ ਦਿਨ ਸ਼ੁੱਕਰਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ   ੨੭ ਚੇਤ ੫੫੩
09/Apr/2021 Day Friday Gurgaddi Gurpurab Sri Guru Harirai ji, Janamdin Sahibzada Jujhar Singh ji , Nanakshahi Calendar Date 27 Chet 553

੧੨/੦੪/੨੦੨੧ ਦਿਨ ਸੋਮਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ   ੩੦ ਚੇਤ ੫੫੩
12/Apr/2021 Day Monday Masya , Nanakshahi Calendar Date 30 Chet 553

੧੩/੦੪/੨੦੨੧ ਦਿਨ ਮੰਗਲਵਾਰ ਸੰਗਰਾਂਦ (ਵੈਸਾਖ), ਵਿਸਾਖੀ (ਵੈਸਾਖੀ), ਖਾਲਸਾ ਸਥਾਪਨਾ ਦਿਵਸ, ਸਿੱਖ ਦਸਤਾਰ ਦਿਵਸ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ   ੦੧ ਵੈਸਾਖ ੫੫੩
13/Apr/2021 Day Tuesday Sangrand (Vaisakh), Vaisakhi (Baisakhi), Khalsa Foundation Day, Sikh Turban Day, Gurgaddi Gurpurab Sri Guru Amardas ji , Nanakshahi Calendar Date 01 Vaisakh 553

੧੬/੦੪/੨੦੨੧ ਦਿਨ ਸ਼ੁੱਕਰਵਾਰ ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ   ੦੪ ਵੈਸਾਖ ੫੫੩
16/Apr/2021 Day Friday Jyoti jyot Gurpurab Sri Guru Angad Dev ji , Nanakshahi Calendar Date 04 Vaisakh 553

੧੭/੦੪/੨੦੨੧ ਦਿਨ ਸ਼ਨਿੱਚਰਵਾਰ ਪੰਚਮੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ , ਨਾਨਕਸ਼ਾਹੀ ਸੰਮਤ ਤਰੀਕ   ੦੫ ਵੈਸਾਖ ੫੫੩
17/Apr/2021 Day Saturday Panchmi, Jyoti jyot Gurpurab Sri Guru Harigobind ji , Nanakshahi Calendar Date 05 Vaisakh 553

੨੦/੦੪/੨੦੨੧ ਦਿਨ ਮੰਗਲਵਾਰ ਜਨਮ ਦਿਨ ਭਗਤ ਧੰਨਾ ਜੀ , ਨਾਨਕਸ਼ਾਹੀ ਸੰਮਤ ਤਰੀਕ   ੦੮ ਵੈਸਾਖ ੫੫੩
20/Apr/2021 Day Tuesday Janamdin Bhagat Dhanna ji , Nanakshahi Calendar Date 08 Vaisakh 553

੨੨/੦੪/੨੦੨੧ ਦਿਨ ਵੀਰਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ   ੧੦ ਵੈਸਾਖ ੫੫੩
22/Apr/2021 Day Thursday Dashmi , Nanakshahi Calendar Date 10 Vaisakh 553

੨੫/੦੪/੨੦੨੧ ਦਿਨ ਐਤਵਾਰ ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ , ਨਾਨਕਸ਼ਾਹੀ ਸੰਮਤ ਤਰੀਕ   ੧੩ ਵੈਸਾਖ ੫੫੩
25/Apr/2021 Day Sunday Jyoti jyot Gurpurab Sri Guru Harikrishan ji, Gurgaddi Gurpurab Sri Guru Teg Bahadur ji , Nanakshahi Calendar Date 13 Vaisakh 553

੨੭/੦੪/੨੦੨੧ ਦਿਨ ਮੰਗਲਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ   ੧੫ ਵੈਸਾਖ ੫੫੩
27/Apr/2021 Day Tuesday Puranmashi , Nanakshahi Calendar Date 15 Vaisakh 553

2021 Nanakshahi Calendar, Sikh Festivals 2021 SGPC, List of Punjabi Festivals


੦੧/੦੫/੨੦੨੧ ਦਿਨ ਸ਼ਨਿੱਚਰਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ , ਨਾਨਕਸ਼ਾਹੀ ਸੰਮਤ ਤਰੀਕ   ੧੯ ਵੈਸਾਖ ੫੫੩
01/May/2021 Day Saturday Parkash Gurpurab Sri Guru Teg Bahadur ji Nanakshahi Calendar Date 19 Vaisakh 553

Nanakshahi Jantri (PDF) Full Calendar Sangrand Gurpurab Puranmashi Masya Panchmi Dashmi

੦੩/੦੫/੨੦੨੧ ਦਿਨ ਸੋਮਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ , ਨਾਨਕਸ਼ਾਹੀ ਸੰਮਤ ਤਰੀਕ ੨੧ ਵੈਸਾਖ ੫੫੩
03/May/2021 Day Monday Parkash Gurpurab Sri Guru Arjan Dev ji, Shahidi Jor Mela Sri Muktsar Sahib Nanakshahi Calendar Date 21 Vaisakh 553

੧੧/੦੫/੨੦੨੧ ਦਿਨ ਮੰਗਲਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ ੨੯ ਵੈਸਾਖ ੫੫੩
11/May/2021 Day Tuesday Masya , Nanakshahi Calendar Date 29 Vaisakh 553

੧੨/੦੫/੨੦੨੧ ਦਿਨ ਬੁੱਧਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਬੰਦਾ ਸਿੰਘ ਬਹਾਦਰ : ਸਰਹਿੰਦ ਫਤਿਹ ਦਿਵਸ , ਨਾਨਕਸ਼ਾਹੀ ਸੰਮਤ ਤਰੀਕ   ੩੦ ਵੈਸਾਖ ੫੫੩
12/May/2021 Day Wednesday Parkash Gurpurab Sri Guru Angad Dev ji, Baba Banda Singh Bahadar : Sirhind Fateh Divas Nanakshahi Calendar Date 30 Vaisakh 553

੧੪/੦੫/੨੦੨੧ ਦਿਨ ਸ਼ੁੱਕਰਵਾਰ ਸੰਗਰਾਂਦ (ਜੇਠ) , ਨਾਨਕਸ਼ਾਹੀ ਸੰਮਤ ਤਰੀਕ  ੦੧ ਜੇਠ ੫੫੩
14/May/2021 Day Friday Sangrand (Jeth) Nanakshahi Calendar Date 01 Jeth 553

੧੬/੦੫/੨੦੨੧ ਦਿਨ ਐਤਵਾਰ ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) , ਨਾਨਕਸ਼ਾਹੀ ਸੰਮਤ ਤਰੀਕ  ੦੩ ਜੇਠ ੫੫੩
16/May/2021 Day Sunday Chhota Ghallughara Kahnuwan (Gurdaspur) Nanakshahi Calendar Date 03 Jeth 553

੧੭/੦੫/੨੦੨੧ ਦਿਨ ਸੋਮਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੦੪ ਜੇਠ ੫੫੩
17/May/2021 Day Monday Panchmi Nanakshahi Calendar Date 04 Jeth 553

੧੮/੦੫/੨੦੨੧ ਦਿਨ ਮੰਗਲਵਾਰ ਜਨਮ ਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਨਾਨਕਸ਼ਾਹੀ ਸੰਮਤ ਤਰੀਕ  ੦੫ ਜੇਠ ੫੫੩
18/May/2021 Day Tuesday Janamdin Sardar Jassa Singh Ahluwalia Nanakshahi Calendar Date 05 Jeth 553

੨੨/੦੫/੨੦੨੧ ਦਿਨ ਸ਼ਨਿੱਚਰਵਾਰ ਸ਼ਹੀਦੀ ਸਾਕਾ ਪਾਉਂਟਾ ਸਾਹਿਬ , ਨਾਨਕਸ਼ਾਹੀ ਸੰਮਤ ਤਰੀਕ  ੦੯ ਜੇਠ ੫੫੩
22/May/2021 Day Saturday Shahidi Saka Paonta Sahib Nanakshahi Calendar Date 09 Jeth 553

੨੫/੦੫/੨੦੨੧ ਦਿਨ ਮੰਗਲਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੨ ਜੇਠ ੫੫੩
25/May/2021 Day Tuesday) Parkash Gurpurab Sri Guru Amardas ji Nanakshahi Calendar Date 12 Jeth 553

੨੬/੦੫/੨੦੨੧ ਦਿਨ ਬੁੱਧਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ  ੧੩ ਜੇਠ ੫੫੩
26/May/2021 Day Wednesday Puranmashi Nanakshahi Calendar Date 13 Jeth 553


੦੨/੦੬/੨੦੨੧ ਦਿਨ ਬੁੱਧਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੦ ਜੇਠ ੫੫੩
02/Jun/2021 Day Wednesday Gurgaddi Gurpurab Sri Guru Harigobind ji Nanakshahi Calendar Date 20 Jeth 553


੦੪/੦੬/੨੦੨੧ ਦਿਨ ਸ਼ੁੱਕਰਵਾਰ ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (੧੯੮੪) , ਨਾਨਕਸ਼ਾਹੀ ਸੰਮਤ ਤਰੀਕ  ੨੨ ਜੇਠ ੫੫੩
04/Jun/2021 Day Friday Ghallughara Sri Akal Takht Sahib (1984) Nanakshahi Calendar Date 22 Jeth 553

੦੬/੦੬/੨੦੨੧ ਦਿਨ ਐਤਵਾਰ ਸ਼ਹੀਦੀ ਦਿਹਾੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸ਼ਹੀਦੀ ਦਿਹਾੜਾ ਭਾਈ ਅਮਰੀਕ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੪ ਜੇਠ ੫੫੩
06/Jun/2021 Day Sunday Shahidi Divas Sant Jarnail Singh ji Khalsa Bhindranwale, Shahidi Divas Bhai Amreek Singh ji Nanakshahi Calendar Date 24 Jeth 553

੧੦/੦੬/੨੦੨੧ ਦਿਨ ਵੀਰਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ  ੨੮ ਜੇਠ ੫੫੩
10/Jun/2021 Day Thursday Masya Nanakshahi Calendar Date 28 Jeth 553


੧੪/੦੬/੨੦੨੧ ਦਿਨ ਸੋਮਵਾਰ ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੩੨ ਜੇਠ ੫੫੩
14/Jun/2021 Day Monday Shahidi Gurpurab Sri Guru Arjan Dev ji Nanakshahi Calendar Date 32 Jeth 553

੧੫/੦੬/੨੦੨੧ ਦਿਨ ਮੰਗਲਵਾਰ ਸੰਗਰਾਂਦ (ਹਾੜ), ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੦੧ ਹਾੜ ੫੫੩
15/Jun/2021 Day Tuesday Sangrand (Harh), Panchmi Nanakshahi Calendar Date 01 Harh 553

੨੦/੦੬/੨੦੨੧ ਦਿਨ ਐਤਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ  ੦੬ ਹਾੜ ੫੫੩
20/Jun/2021 Day Sunday Dashmi Nanakshahi Calendar Date 06 Harh 553

੨੪/੦੬/੨੦੨੧ ਦਿਨ ਵੀਰਵਾਰ ਪੂਰਨਮਾਸ਼ੀ, ਜਨਮ ਦਿਨ ਭਗਤ ਕਬੀਰ ਜੀ, ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ , ਨਾਨਕਸ਼ਾਹੀ ਸੰਮਤ ਤਰੀਕ  ੧੦ ਹਾੜ ੫੫੩
24/Jun/2021 Day Thursday Puranmashi, Janamdin Bhagat Kabir ji, Jor Mela Gurudwara Sri Reetha Sahib Nanakshahi Calendar Date 10 Harh 553

੨੫/੦੬/੨੦੨੧ ਦਿਨ ਸ਼ੁੱਕਰਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ, ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ , ਨਾਨਕਸ਼ਾਹੀ ਸੰਮਤ ਤਰੀਕ  ੧੧ ਹਾੜ ੫੫੩
25/Jun/2021 Day Friday Parkash Gurpurab Sri Guru Harigobind ji, Shahidi Divas Baba Banda Singh ji Bahadur Nanakshahi Calendar Date 11 Harh 553

੨੯/੦੬/੨੦੨੧ ਦਿਨ ਮੰਗਲਵਾਰ ਬਰਸੀ ਮਹਾਰਾਜਾ ਰਣਜੀਤ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੫ ਹਾੜ ੫੫੩
29/Jun/2021 Day Tuesday Barsi Maharaja Ranjeet Singh ji Nanakshahi Calendar Date 15 Harh 553

੦੨/੦੭/੨੦੨੧ ਦਿਨ ਸ਼ੁੱਕਰਵਾਰ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ , ਨਾਨਕਸ਼ਾਹੀ ਸੰਮਤ ਤਰੀਕ  ੧੮ ਹਾੜ ੫੫੩
02/Jul/2021 Day Friday Sri Akal Takht Sahib Foundation Day Nanakshahi Calendar Date 18 Harh 553

੦੯/੦੭/੨੦੨੧ ਦਿਨ ਸ਼ੁੱਕਰਵਾਰ ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੫ ਹਾੜ ੫੫੩
09/Jul/2021 Day Friday Shahidi Divas Bhai Mani Singh ji Nanakshahi Calendar Date 25 Harh 553

੧੦/੦੭/੨੦੨੧ ਦਿਨ ਸ਼ਨਿੱਚਰਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ  ੨੬ ਹਾੜ ੫੫੩
10/Jul/2021 Day Saturday Masya Nanakshahi Calendar Date 26 Harh 553

੧੫/੦੭/੨੦੨੧ ਦਿਨ ਵੀਰਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੩੧ ਹਾੜ ੫੫੩
15/Jul/2021 Day Thursday Panchmi Nanakshahi Calendar Date 31 Harh 553

੧੬/੦੭/੨੦੨੧ ਦਿਨ ਸ਼ੁੱਕਰਵਾਰ ਸੰਗਰਾਂਦ (ਸਾਵਣ), ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੧ ਸਾਵਣ ੫੫੩
16/Jul/2021 Day Friday Sangrand (Sawan), Shahidi Divas Bhai Taru Singh ji Nanakshahi Calendar Date 01 Sawan 553

੧੯/੦੭/੨੦੨੧ ਦਿਨ ਸੋਮਵਾਰ ਦਸ਼ਮੀ, ਮੀਰੀ/ਪੀਰੀ ਦਿਵਸ , ਨਾਨਕਸ਼ਾਹੀ ਸੰਮਤ ਤਰੀਕ  ੦੪ ਸਾਵਣ ੫੫੩
19/Jul/2021 Day Monday Dashmi, Miri Piri Divas Nanakshahi Calendar Date 04 Sawan 553

੨੪/੦੭/੨੦੨੧ ਦਿਨ ਸ਼ਨਿੱਚਰਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ  ੦੯ ਸਾਵਣ ੫੫੩
24/Jul/2021 Day Saturday Puranmashi Nanakshahi Calendar Date 09 Sawan 553

੩੧/੦੭/੨੦੨੧ ਦਿਨ ਸ਼ਨਿੱਚਰਵਾਰ ਸ਼ਹੀਦੀ ਦਿਹਾੜਾ ਸ. ਊਧਮ ਸਿੰਘ , ਨਾਨਕਸ਼ਾਹੀ ਸੰਮਤ ਤਰੀਕ  ੧੬ ਸਾਵਣ ੫੫੩
31/Jul/2021 Day Saturday Shahidi Divas S. Udham Singh ji Nanakshahi Calendar Date 16 Sawan 553

02/Aug/2021 Day Monday Parkash Gurpurab Sri Guru Harikrishan ji Nanakshahi Calendar Date 18 Sawan 553
੦੨/੦੮/੨੦੨੧ ਦਿਨ ਸੋਮਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੮ ਸਾਵਣ ੫੫੩

08/Aug/2021 Day Sunday Masya, Morcha Guru Ka Baag (Sri Amritsar) , ਨਾਨਕਸ਼ਾਹੀ ਸੰਮਤ ਤਰੀਕ  24 Sawan 553
੦੮/੦੮/੨੦੨੧ ਦਿਨ ਐਤਵਾਰ ਮੱਸਿਆ, ਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ) , ਨਾਨਕਸ਼ਾਹੀ ਸੰਮਤ ਤਰੀਕ  ੨੪ ਸਾਵਣ ੫੫੩

13/Aug/2021 Day Friday Panchmi Nanakshahi Calendar Date 29 Sawan 553
੧੩/੦੮/੨੦੨੧ ਦਿਨ ਸ਼ੁੱਕਰਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੨੯ ਸਾਵਣ ੫੫੩

16/Aug/2021 Day Monday Sangrand (Bhadon) Nanakshahi Calendar Date 01 Bhadon 553
੧੬/੦੮/੨੦੨੧ ਦਿਨ ਸੋਮਵਾਰ ਸੰਗਰਾਂਦ (ਭਾਦੋਂ) , ਨਾਨਕਸ਼ਾਹੀ ਸੰਮਤ ਤਰੀਕ  ੦੧ ਭਾਦੋਂ ੫੫੩

17/Aug/2021 Day Tuesday Dashmi Nanakshahi Calendar Date 02 Bhadon 553
੧੭/੦੮/੨੦੨੧ ਦਿਨ ਮੰਗਲਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ  ੦੨ ਭਾਦੋਂ ੫੫੩

20/Aug/2021 Day Friday Shahidi Divas Sant Harchand Singh ji Longowal Nanakshahi Calendar Date 05 Bhadon 553
੨੦/੦੮/੨੦੨੧ ਦਿਨ ਸ਼ੁੱਕਰਵਾਰ ਸ਼ਹੀਦੀ ਦਿਹਾੜਾ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ , ਨਾਨਕਸ਼ਾਹੀ ਸੰਮਤ ਤਰੀਕ  ੦੫ ਭਾਦੋਂ ੫੫੩

22/Aug/2021 Day Sunday Puranmashi, Jor Mela Baba Bakala Nanakshahi Calendar Date 07 Bhadon 553
੨੨/੦੮/੨੦੨੧ ਦਿਨ ਐਤਵਾਰ ਪੂਰਨਮਾਸ਼ੀ, ਜੋੜ ਮੇਲਾ ਬਾਬਾ ਬਕਾਲਾ , ਨਾਨਕਸ਼ਾਹੀ ਸੰਮਤ ਤਰੀਕ  ੦੭ ਭਾਦੋਂ ੫੫੩

29/Aug/2021 Day Sunday Sampooranta Divas Sri Guru Granth Sahib ji Nanakshahi Calendar Date 14 Bhadon 553
੨੯/੦੮/੨੦੨੧ ਦਿਨ ਐਤਵਾਰ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੪ ਭਾਦੋਂ ੫੫੩

07/Sep/2021 Day Tuesday Masya, Pehla Parkash Gurpurab Sri Guru Granth Sahib ji Nanakshahi Calendar Date 23 Bhadon 553
੦੭/੦੯/੨੦੨੧ ਦਿਨ ਮੰਗਲਵਾਰ ਮੱਸਿਆ, ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੩ ਭਾਦੋਂ ੫੫੩

08/Sep/2021 Day Wednesday Gurgaddi Gurpurab Sri Guru Arjan Dev ji Nanakshahi Calendar Date 24 Bhadon 553
੦੮/੦੯/੨੦੨੧ ਦਿਨ ਬੁੱਧਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੪ ਭਾਦੋਂ ੫੫੩

09/Sep/2021 Day Thursday Jyoti jyot Gurpurab Sri Guru Ramdas ji Nanakshahi Calendar Date 25 Bhadon 553
੦੯/੦੯/੨੦੨੧ ਦਿਨ ਵੀਰਵਾਰ ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੫ ਭਾਦੋਂ ੫੫੩

11/Sep/2021 Day Saturday Panchmi Nanakshahi Calendar Date 27 Bhadon 553
੧੧/੦੯/੨੦੨੧ ਦਿਨ ਸ਼ਨਿੱਚਰਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੨੭ ਭਾਦੋਂ ੫੫੩

13/Sep/2021 Day Monday Jor Mela Gurudwara Kandh Sahib (Batala) Nanakshahi Calendar Date 29 Bhadon 553
੧੩/੦੯/੨੦੨੧ ਦਿਨ ਸੋਮਵਾਰ ਜੋੜ ਮੇਲਾ ਗੁ: ਕੰਧ ਸਾਹਿਬ (ਬਟਾਲਾ) , ਨਾਨਕਸ਼ਾਹੀ ਸੰਮਤ ਤਰੀਕ  ੨੯ ਭਾਦੋਂ ੫੫੩

16/Sep/2021 Day Thursday Sangrand (Assu), Dashmi Nanakshahi Calendar Date 01 Assu 553
੧੬/੦੯/੨੦੨੧ ਦਿਨ ਵੀਰਵਾਰ ਸੰਗਰਾਂਦ (ਅੱਸੂ), ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ  ੦੧ ਅੱਸੂ ੫੫੩

18/Sep/2021 Day Saturday Gurgaddi Gurpurab Sri Guru Ramdas ji Nanakshahi Calendar Date 03 Assu 553
੧੮/੦੯/੨੦੨੧ ਦਿਨ ਸ਼ਨਿੱਚਰਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੩ ਅੱਸੂ ੫੫੩

20/Sep/2021 Day Monday
੨੦/੦੯/੨੦੨੧ ਦਿਨ ਸੋਮਵਾਰ ਪੂਰਨਮਾਸ਼ੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ, ਜੋੜ ਮੇਲਾ ਗੋਇੰਦਵਾਲ ਸਾਹਿਬ , ਨਾਨਕਸ਼ਾਹੀ ਸੰਮਤ ਤਰੀਕ  ੦੫ ਅੱਸੂ ੫੫੩

25/Sep/2021 Day Saturday Jor Mela Baba Buddha ji (Ramdas) Nanakshahi Calendar Date 10 Assu 553
੨੫/੦੯/੨੦੨੧ ਦਿਨ ਸ਼ਨਿੱਚਰਵਾਰ ਜੋੜ ਮੇਲਾ ਬਾਬਾ ਬੁੱਢਾ ਜੀ (ਰਮਦਾਸ) , ਨਾਨਕਸ਼ਾਹੀ ਸੰਮਤ ਤਰੀਕ  ੧੦ ਅੱਸੂ ੫੫੩

26/Sep/2021 Day Sunday Gurgaddi Gurpurab Sri Guru Angad Dev ji Nanakshahi Calendar Date 11 Assu 553
੨੬/੦੯/੨੦੨੧ ਦਿਨ ਐਤਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੧ ਅੱਸੂ ੫੫੩

01/Oct/2021 Day Friday Jyoti jyot Gurpurab Sri Guru Nanak Dev ji Nanakshahi Calendar Date 16 Assu 553
੦੧/੧੦/੨੦੨੧ ਦਿਨ ਸ਼ੁੱਕਰਵਾਰ ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੬ ਅੱਸੂ ੫੫੩

06/Oct/2021 Day Wednesday Masya, Jor Mela Beer Baba Buddha ji (Thatha) Nanakshahi Calendar Date 21 Assu 553
੦੬/੧੦/੨੦੨੧ ਦਿਨ ਬੁੱਧਵਾਰ ਮੱਸਿਆ, ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) , ਨਾਨਕਸ਼ਾਹੀ ਸੰਮਤ ਤਰੀਕ  ੨੧ ਅੱਸੂ ੫੫੩

07/Oct/2021 Day Thursday Jor Mela Beer Baba Buddha ji (Thatha) Nanakshahi Calendar Date 22 Assu 553
੦੭/੧੦/੨੦੨੧ ਦਿਨ ਵੀਰਵਾਰ ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) , ਨਾਨਕਸ਼ਾਹੀ ਸੰਮਤ ਤਰੀਕ  ੨੨ ਅੱਸੂ ੫੫੩

09/Oct/2021 Day Saturday Janamdin Bhai Taru Singh ji, Shahidi Divas Bhai Sukhdev Singh (Sukha) Bhai Harjinder Singh (Jinda) Nanakshahi Calendar Date 24 Assu 553
੦੯/੧੦/੨੦੨੧ ਦਿਨ ਸ਼ਨਿੱਚਰਵਾਰ ਜਨਮ ਦਿਨ ਭਾਈ ਤਾਰੂ ਸਿੰਘ ਜੀ, ਸ਼ਹੀਦੀ ਦਿਹਾੜਾ ਭਾਈ ਸੁਖਦੇਵ ਸਿੰਘ (ਸੁੱਖਾ) ਭਾਈ ਹਰਜਿੰਦਰ ਸਿੰਘ (ਜਿੰਦਾ) , ਨਾਨਕਸ਼ਾਹੀ ਸੰਮਤ ਤਰੀਕ  ੨੪ ਅੱਸੂ ੫੫੩

10/Oct/2021 Day Sunday Panchmi Nanakshahi Calendar Date 25 Assu 553
੧੦/੧੦/੨੦੨੧ ਦਿਨ ਐਤਵਾਰ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੨੫ ਅੱਸੂ ੫੫੩

15/Oct/2021 Day Friday Dashmi, Darbar Khalsa (Dusehra) Nanakshahi Calendar Date 30 Assu 553
੧੫/੧੦/੨੦੨੧ ਦਿਨ ਸ਼ੁੱਕਰਵਾਰ ਦਸ਼ਮੀ, ਦਰਬਾਰ ਖ਼ਾਲਸਾ (ਦੁਸਹਿਰਾ) , ਨਾਨਕਸ਼ਾਹੀ ਸੰਮਤ ਤਰੀਕ  ੩੦ ਅੱਸੂ ੫੫੩

17/Oct/2021 Day Sunday Sangrand (Katak) Nanakshahi Calendar Date 01 Katak 553
੧੭/੧੦/੨੦੨੧ ਦਿਨ ਐਤਵਾਰ ਸੰਗਰਾਂਦ (ਕੱਤਕ) , ਨਾਨਕਸ਼ਾਹੀ ਸੰਮਤ ਤਰੀਕ  ੦੧ ਕੱਤਕ ੫੫੩

20/Oct/2021 Day Wednesday Puranmashi Nanakshahi Calendar Date 04 Katak 553
੨੦/੧੦/੨੦੨੧ ਦਿਨ ਬੁੱਧਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ  ੦੪ ਕੱਤਕ ੫੫੩

21/Oct/2021 Day Thursday Janamdin Sant Gyani Kartar Singh ji Bhindranwale Nanakshahi Calendar Date 05 Katak 553
੨੧/੧੦/੨੦੨੧ ਦਿਨ ਵੀਰਵਾਰ ਜਨਮ ਦਿਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ , ਨਾਨਕਸ਼ਾਹੀ ਸੰਮਤ ਤਰੀਕ  ੦੫ ਕੱਤਕ ੫੫੩

22/Oct/2021 Day Friday Parkash Gurpurab Sri Guru Ramdas ji Nanakshahi Calendar Date 06 Katak 553
੨੨/੧੦/੨੦੨੧ ਦਿਨ ਸ਼ੁੱਕਰਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੬ ਕੱਤਕ ੫੫੩

23/Oct/2021 Day Saturday Janamdin Baba Budha ji (Kathunangal), Barsi Sardar Jassa Singh Ahluwalia Nanakshahi Calendar Date 07 Katak 553
੨੩/੧੦/੨੦੨੧ ਦਿਨ ਸ਼ਨਿੱਚਰਵਾਰ ਜਨਮ ਦਿਨ ਬਾਬਾ ਬੁੱਢਾ ਜੀ (ਕੱਥੂਨੰਗਲ), ਬਰਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਨਾਨਕਸ਼ਾਹੀ ਸੰਮਤ ਤਰੀਕ  ੦੭ ਕੱਤਕ ੫੫੩

30/Oct/2021 Day Saturday Gurgaddi Gurpurab Sri Guru Harikrishan ji, Jyoti jyot Gurpurab Sri Guru Harirai ji, Saka Panja Sahib (Pakistan) Nanakshahi Calendar Date 14 Katak 553
੩੦/੧੦/੨੦੨੧ ਦਿਨ ਸ਼ਨਿੱਚਰਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਸਾਕਾ ਪੰਜਾ ਸਾਹਿਬ (ਪਾਕਿਸਤਾਨ) , ਨਾਨਕਸ਼ਾਹੀ ਸੰਮਤ ਤਰੀਕ  ੧੪ ਕੱਤਕ ੫੫੩

31/Oct/2021 Day Sunday Shahidi Divas Bhai Beant Singh Nanakshahi Calendar Date 15 Katak 553
੩੧/੧੦/੨੦੨੧ ਦਿਨ ਐਤਵਾਰ ਸ਼ਹੀਦੀ ਦਿਹਾੜਾ ਭਾਈ ਬੇਅੰਤ ਸਿੰਘ , ਨਾਨਕਸ਼ਾਹੀ ਸੰਮਤ ਤਰੀਕ  ੧੫ ਕੱਤਕ ੫੫੩

01/Nov/2021 Day Monday Punjab Day Nanakshahi Calendar Date 16 Katak 553
੦੧/੧੧/੨੦੨੧ ਦਿਨ ਸੋਮਵਾਰ ਪੰਜਾਬੀ ਸੂਬਾ ਦਿਵਸ , ਨਾਨਕਸ਼ਾਹੀ ਸੰਮਤ ਤਰੀਕ  ੧੬ ਕੱਤਕ ੫੫੩

03/Nov/2021 Day Wednesday Janamdin Mata Sahib Kaur ji Nanakshahi Calendar Date 18 Katak 553
੦੩/੧੧/੨੦੨੧ ਦਿਨ ਬੁੱਧਵਾਰ ਜਨਮ ਦਿਨ ਮਾਤਾ ਸਾਹਿਬ ਕੌਰ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੮ ਕੱਤਕ ੫੫੩

04/Nov/2021 Day Thursday Masya, Bandi Chor Divas (Diwali) Nanakshahi Calendar Date 19 Katak 553
੦੪/੧੧/੨੦੨੧ ਦਿਨ ਵੀਰਵਾਰ ਮੱਸਿਆ, ਬੰਦੀ ਛੋੜ ਦਿਵਸ (ਦੀਵਾਲੀ) , ਨਾਨਕਸ਼ਾਹੀ ਸੰਮਤ ਤਰੀਕ  ੧੯ ਕੱਤਕ ੫੫੩

06/Nov/2021 Day Saturday Gurgaddi Gurpurab Sri Guru Granth Sahib ji Nanakshahi Calendar Date 21 Katak 553
੦੬/੧੧/੨੦੨੧ ਦਿਨ ਸ਼ਨਿੱਚਰਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੧ ਕੱਤਕ ੫੫੩

09/Nov/2021 Day Tuesday Panchmi, Jyoti jyot Gurpurab Sri Guru Gobind Singh ji Nanakshahi Calendar Date 24 Katak 553
੦੯/੧੧/੨੦੨੧ ਦਿਨ ਮੰਗਲਵਾਰ ਪੰਚਮੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੪ ਕੱਤਕ ੫੫੩

13/Nov/2021 Day Saturday Dashmi Nanakshahi Calendar Date 28 Katak 553
੧੩/੧੧/੨੦੨੧ ਦਿਨ ਸ਼ਨਿੱਚਰਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ  ੨੮ ਕੱਤਕ ੫੫੩

14/Nov/2021 Day Sunday Janamdin Bhagat Namdev ji Nanakshahi Calendar Date 29 Katak 553
੧੪/੧੧/੨੦੨੧ ਦਿਨ ਐਤਵਾਰ ਜਨਮ ਦਿਨ ਭਗਤ ਨਾਮਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੯ ਕੱਤਕ ੫੫੩

15/Nov/2021 Day Monday Shahidi Divas Baba Deep Singh ji, SGPC Foundation Day Nanakshahi Calendar Date 30 Katak 553
੧੫/੧੧/੨੦੨੧ ਦਿਨ ਸੋਮਵਾਰ ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ, ਸਥਾਪਨਾ ਸ਼੍ਰੋਮਣੀ ਗੁ: ਪ੍ਰ: ਕਮੇਟੀ , ਨਾਨਕਸ਼ਾਹੀ ਸੰਮਤ ਤਰੀਕ  ੩੦ ਕੱਤਕ ੫੫੩

16/Nov/2021 Day Tuesday Sangrand (Maghar) Nanakshahi Calendar Date 01 Maghar 553
੧੬/੧੧/੨੦੨੧ ਦਿਨ ਮੰਗਲਵਾਰ ਸੰਗਰਾਂਦ (ਮੱਘਰ) , ਨਾਨਕਸ਼ਾਹੀ ਸੰਮਤ ਤਰੀਕ  ੦੧ ਮੱਘਰ ੫੫੩

19/Nov/2021 Day Friday Puranmashi, Parkash Gurpurab Sri Guru Nanak Dev ji Nanakshahi Calendar Date 04 Maghar 553
੧੯/੧੧/੨੦੨੧ ਦਿਨ ਸ਼ੁੱਕਰਵਾਰ ਪੂਰਨਮਾਸ਼ੀ, ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੪ ਮੱਘਰ ੫੫੩

28/Nov/2021 Day Sunday Akal Chalana Bhai Mardana ji Nanakshahi Calendar Date13 Maghar 553
੨੮/੧੧/੨੦੨੧ ਦਿਨ ਐਤਵਾਰ ਅਕਾਲ ਚਲਾਣਾ ਭਾਈ ਮਰਦਾਨਾ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੩ ਮੱਘਰ ੫੫੩
30/Nov/2021 Day Tuesday Janamdin Sahibzada Zorawar Singh ji Nanakshahi Calendar Date 15 Maghar 553
੩੦/੧੧/੨੦੨੧ ਦਿਨ ਮੰਗਲਵਾਰ ਜਨਮ ਦਿਨ ਸਾਹਬਿਜ਼ਾਦਾ ਜੋਰਾਵਰ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੫ ਮੱਘਰ ੫੫੩

04/Dec/2021 Day Saturday Masya, Shahidi Divas Baba Gurbaksh Singh ji Nanakshahi Calendar Date 19 Maghar 553
੦੪/੧੨/੨੦੨੧ ਦਿਨ ਸ਼ਨਿੱਚਰਵਾਰ ਮੱਸਿਆ, ਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੯ ਮੱਘਰ ੫੫੩

06/Dec/2021 Day Monday Gurgaddi Gurpurab Sri Guru Gobind Singh ji Nanakshahi Calendar Date 21 Maghar 553
੦੬/੧੨/੨੦੨੧ ਦਿਨ ਸੋਮਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੧ ਮੱਘਰ ੫੫੩

08/Dec/2021 Day Wednesday Panchmi, Shahidi Gurpurab Sri Guru Teg Bahadur ji Nanakshahi Calendar Date 23 Maghar 553
੦੮/੧੨/੨੦੨੧ ਦਿਨ ਬੁੱਧਵਾਰ ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੩ ਮੱਘਰ ੫੫੩

13/Dec/2021 Day Monday Dashmi Nanakshahi Calendar Date 28 Maghar 553
੧੩/੧੨/੨੦੨੧ ਦਿਨ ਸੋਮਵਾਰ ਦਸ਼ਮੀ , ਨਾਨਕਸ਼ਾਹੀ ਸੰਮਤ ਤਰੀਕ  ੨੮ ਮੱਘਰ ੫੫੩

14/Dec/2021 Day Tuesday Janamdin Sahibzada Fateh Singh ji Nanakshahi Calendar Date 29 Maghar 553
੧੪/੧੨/੨੦੨੧ ਦਿਨ ਮੰਗਲਵਾਰ ਜਨਮ ਦਿਨ ਸਾਹਿਬਜ਼ਾਦਾ ਫਤਿਹ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੯ ਮੱਘਰ ੫੫੩

15/Dec/2021 Day Wednesday Sangrand (Poh) Nanakshahi Calendar Date 01 Poh 553
੧੫/੧੨/੨੦੨੧ ਦਿਨ ਬੁੱਧਵਾਰ ਸੰਗਰਾਂਦ (ਪੋਹ) , ਨਾਨਕਸ਼ਾਹੀ ਸੰਮਤ ਤਰੀਕ  ੦੧ ਪੋਹ ੫੫੩

19/Dec/2021 Day Sunday Puranmashi Nanakshahi Calendar Date 05 Poh 553
੧੯/੧੨/੨੦੨੧ ਦਿਨ ਐਤਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ  ੦੫ ਪੋਹ ੫੫੩

21/Dec/2021 Day Tuesday Shahidi Divas Baba Jivan Singh ji (Bhai Jaita ji) Nanakshahi Calendar Date 07 Poh 553
੨੧/੧੨/੨੦੨੧ ਦਿਨ ਮੰਗਲਵਾਰ ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) , ਨਾਨਕਸ਼ਾਹੀ ਸੰਮਤ ਤਰੀਕ  ੦੭ ਪੋਹ ੫੫੩

22/Dec/2021 Day Wednesday Shahidi Divas Wadde Sahibzade (Chamkaur Sahib) Nanakshahi Calendar Date 08 Poh 553
੨੨/੧੨/੨੦੨੧ ਦਿਨ ਬੁੱਧਵਾਰ ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) , ਨਾਨਕਸ਼ਾਹੀ ਸੰਮਤ ਤਰੀਕ  ੦੮ ਪੋਹ ੫੫੩

23/Dec/2021 Day Thursday Shahidi Divas Bhai Sangat Singh ji Nanakshahi Calendar Date09 Poh 553
੨੩/੧੨/੨੦੨੧ ਦਿਨ ਵੀਰਵਾਰ ਸ਼ਹੀਦੀ ਦਿਹਾੜਾ ਭਾਈ ਸੰਗਤ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੯ ਪੋਹ ੫੫੩

27/Dec/2021 Day Monday Shahidi Divas Chhote Sahibzade and Mata Gujari ji Nanakshahi Calendar Date 13 Poh 553
੨੭/੧੨/੨੦੨੧ ਦਿਨ ਸੋਮਵਾਰ ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੩ ਪੋਹ ੫੫੩

02/Jan/2022 Day Sunday Masya Nanakshahi Calendar Date19 Poh 553
੦੨/੦੧/੨੦੨੨ ਦਿਨ ਐਤਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ  ੧੯ ਪੋਹ ੫੫੩

06/Jan/2022 Day Thursday Shahidi Divas Bhai Kehar Singh Bhai Satwant Singh Nanakshahi Calendar Date 23 Poh 553
੦੬/੦੧/੨੦੨੨ ਦਿਨ ਵੀਰਵਾਰ ਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ , ਨਾਨਕਸ਼ਾਹੀ ਸੰਮਤ ਤਰੀਕ  ੨੩ ਪੋਹ ੫੫੩

09/Jan/2022 Day Sunday Parkash Gurpurab Sri Guru Gobind Singh ji Nanakshahi Calendar Date26 Poh 553
੦੯/੦੧/੨੦੨੨ ਦਿਨ ਐਤਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੬ ਪੋਹ ੫੫੩

14/Jan/2022 Day Friday Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) Nanakshahi Calendar Date 01 Magh 553
੧੪/੦੧/੨੦੨੨ ਦਿਨ ਸ਼ੁੱਕਰਵਾਰ ਸੰਗਰਾਂਦ (ਮਾਘ), ਨੀਂਹ/ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) , ਨਾਨਕਸ਼ਾਹੀ ਸੰਮਤ ਤਰੀਕ  ੦੧ ਮਾਘ ੫੫੩

17/Jan/2022 Day Monday Puranmashi Nanakshahi Calendar Date04 Magh 553
੧੭/੦੧/੨੦੨੨ ਦਿਨ ਸੋਮਵਾਰ ਪੂਰਨਮਾਸ਼ੀ , ਨਾਨਕਸ਼ਾਹੀ ਸੰਮਤ ਤਰੀਕ  ੦੪ ਮਾਘ ੫੫੩

20/Jan/2022 Day Thursday Chabiyan Da Morcha (Amritsar) Nanakshahi Calendar Date07 Magh 553
੨੦/੦੧/੨੦੨੨ ਦਿਨ ਵੀਰਵਾਰ ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) , ਨਾਨਕਸ਼ਾਹੀ ਸੰਮਤ ਤਰੀਕ  ੦੭ ਮਾਘ ੫੫੩

27/Jan/2022 Day Thursday Janamdin Baba Deep Singh ji Nanakshahi Calendar Date14 Magh 553
੨੭/੦੧/੨੦੨੨ ਦਿਨ ਵੀਰਵਾਰ ਜਨਮ ਦਿਨ ਬਾਬਾ ਦੀਪ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੧੪ ਮਾਘ ੫੫੩

01/Feb/2022 Day Tuesday Masya Nanakshahi Calendar Date19 Magh 553
੦੧/੦੨/੨੦੨੨ ਦਿਨ ਮੰਗਲਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ  ੧੯ ਮਾਘ ੫੫੩

05/Feb/2022 Day Saturday Basant Panchmi Nanakshahi Calendar Date23 Magh 553
੦੫/੦੨/੨੦੨੨ ਦਿਨ ਸ਼ਨਿੱਚਰਵਾਰ ਬਸੰਤ ਪੰਚਮੀ , ਨਾਨਕਸ਼ਾਹੀ ਸੰਮਤ ਤਰੀਕ  ੨੩ ਮਾਘ ੫੫੩

09/Feb/2022 Day Wednesday Wadda Ghallughara Kup Rohira (Sangrur) Nanakshahi Calendar Date 27 Magh 553
੦੯/੦੨/੨੦੨੨ ਦਿਨ ਬੁੱਧਵਾਰ ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) , ਨਾਨਕਸ਼ਾਹੀ ਸੰਮਤ ਤਰੀਕ  ੨੭ ਮਾਘ ੫੫੩

11/Feb/2022 Day Friday Janamdin Sahibzada Ajit Singh ji Nanakshahi Calendar Date 29 Magh 553
੧੧/੦੨/੨੦੨੨ ਦਿਨ ਸ਼ੁੱਕਰਵਾਰ ਜਨਮ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ , ਨਾਨਕਸ਼ਾਹੀ ਸੰਮਤ ਤਰੀਕ  ੨੯ ਮਾਘ ੫੫੩

12/Feb/2022 Day Saturday Sangrand (Phalgun) (01 Phalgun 553
੧੨/੦੨/੨੦੨੨ ਦਿਨ ਸ਼ਨਿੱਚਰਵਾਰ ਸੰਗਰਾਂਦ (ਫੱਗਣ) , ਨਾਨਕਸ਼ਾਹੀ ਸੰਮਤ ਤਰੀਕ  ੦੧ ਫੱਗਣ ੫੫੩

14/Feb/2022 Day Monday Parkash Gurpurab Sri Guru Harirai ji Nanakshahi Calendar Date 03 Phalgun 553
੧੪/੦੨/੨੦੨੨ ਦਿਨ ਸੋਮਵਾਰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੩ ਫੱਗਣ ੫੫੩

16/Feb/2022 Day Wednesday Puranmashi, Janamdin Bhagat Ravidas ji Nanakshahi Calendar Date 05 Phalgun 553
੧੬/੦੨/੨੦੨੨ ਦਿਨ ਬੁੱਧਵਾਰ ਪੂਰਨਮਾਸ਼ੀ, ਜਨਮ ਦਿਨ ਭਗਤ ਰਵਿਦਾਸ ਜੀ , ਨਾਨਕਸ਼ਾਹੀ ਸੰਮਤ ਤਰੀਕ  ੦੫ ਫੱਗਣ ੫੫੩

21/Feb/2022 Day Monday Saka Sri Nankana Sahib (Pakistan), Jaitu Da Morcha (Faridkot) Nanakshahi Calendar Date 10 Phalgun 553
੨੧/੦੨/੨੦੨੨ ਦਿਨ ਸੋਮਵਾਰ ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) , ਨਾਨਕਸ਼ਾਹੀ ਸੰਮਤ ਤਰੀਕ  ੧੦ ਫੱਗਣ ੫੫੩

02/Mar/2022 Day Wednesday Masya Nanakshahi Calendar Date 19 Phalgun 553
੦੨/੦੩/੨੦੨੨ ਦਿਨ ਬੁੱਧਵਾਰ ਮੱਸਿਆ , ਨਾਨਕਸ਼ਾਹੀ ਸੰਮਤ ਤਰੀਕ  ੧੯ ਫੱਗਣ ੫੫੩


Gurpurab dates 2021


Post a Comment

2 Comments

  1. ਥਾਂਨ ਵਾਦ ਜੀ ਤੁਸੀ ਦਾ ਤੁਸੀ ਸਾਨੂੰ ਸਾਰਿਆ ਨੂੰ ਪੰਜਾਬੀ ਦੇ ਦੇਸੀ ਤਰੀਕਾ ਦਾ ਦਸਣ ਲੀਏ ਹੁਣ ਸਾਰੇ ਸੰਗਤ ਇਨਾ ਦਿਨਾਂ ਨੂੰ ਸ਼ੇਰ ਕਰ ਕੇ ਇਨ੍ਹਾਂ ਦਿਨਾਂ ਦਾ ਸਿਰਫ ਇਕ ਹੋਰ ਲਿੰਕ ਕਲਿਕ ਕਰਕੇ ਜਾਣ ਸਕਣ ਗੇ । 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    ReplyDelete